pa_tn/2PE/03/08.md

12 lines
1.2 KiB
Markdown
Raw Permalink Normal View History

2017-08-29 21:15:17 +00:00
# ਹੇ ਪਿਆਰਿਓ ਤੁਹਾਡੇ ਤੋਂ ਇਹ ਗੱਲ ਭੁੱਲੀ ਨਾ ਰਹੇ
“ਪਿਆਰਿਓ, ਇਹ ਨਾ ਭੁੱਲੋ”
# ਕਿ ਪ੍ਰਭੁ ਦੇ ਅੱਗੇ ਇੱਕ ਦਿਨ ਹਜ਼ਾਰ ਸਾਲ ਵਰਗਾ ਅਤੇ ਹਜ਼ਾਰ ਸਾਲ ਇੱਕ ਦਿਨ ਵਰਗਾ ਹੈ
ਪਰਮੇਸ਼ੁਰ ਨੇ ਸਮਾਂ ਸਾਰਣੀ ਨਹੀਂ ਬਣਾਈ ਹੈ |
# ਜਿਵੇਂ ਕੁਝ ਲੋਕ ਉਸ ਦੇ ਢਿੱਲੇ ਹੋਣ ਦਾ ਭਰਮ ਕਰਦੇ ਹਨ, ਪਰ ਉਹ ਤੁਹਾਡੇ ਨਾਲ ਧੀਰਜ ਕਰਦਾ ਹੈ
ਜਿਵੇਂ ਕੁਝ ਲੋਕ ਸੋਚਦੇ ਹਨ ਕਿ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਪਰਮੇਸ਼ੁਰ ਢਿੱਲਾ ਹੈ, ਪਰ ਉਹ ਤੁਹਾਡੇ ਨਾਲ ਧੀਰਜ ਕਰ ਰਿਹਾ ਹੈ |
ਪਰ ਉਹ ਸਾਰਿਆਂ ਨੂੰ ਤੌਬਾ ਕਰਨ ਦੇ ਲਈ ਸਮਾਂ ਦੇਣਾ ਚਾਹੁੰਦਾ ਹੈ
ਪਰਮੇਸ਼ੁਰ ਸਾਰਿਆਂ ਨੂੰ ਸਮਾਂ ਦਿੰਦਾ ਹੈ ਕਿ ਉਹ ਪਰਮੇਸ਼ੁਰ ਦੇ ਨਿਆਉਂ ਦੇ ਦਿਨ ਤੋਂ ਪਹਿਲਾਂ ਤੌਬਾ ਕਰ ਲੈਣ |