pa_tn/1CO/15/31.md

9 lines
1.1 KiB
Markdown
Raw Permalink Normal View History

2017-08-29 21:15:17 +00:00
# ਮੈਂ ਹਰ ਰੋਜ ਮਰਦਾ ਹਾਂ
ਪੌਲੁਸ ਪਾਪ ਦੀ ਇੱਛਾ ਤੋਂ ਮਰਨ ਦਾ ਹਵਾਲਾ ਦਿੰਦਾ ਹੈ |
# ਜੇ ਮੈਂ ਅਫ਼ਸੁਸ ਦੇ ਵਿੱਚ ਦਰਿੰਦਿਆਂ ਦੇ ਨਾਲ ਲੜਿਆ
ਸੰਭਾਵੀ ਅਰਥ ਇਹ ਹਨ 1) “ਪੌਲੁਸ ਮੂਰਤੀ ਪੂਜਕਾਂ ਦੇ ਨਾਲ ਆਪਣੇ ਵਿਵਾਦ ਦੇ ਬਾਰੇ ਗੱਲ ਕਰਦਾ ਹੈ ਜਾਂ 2) ਜੇਕਰ ਉਸ ਨੂੰ ਖਤਰਨਾਕ ਜਾਨਵਰਾਂ ਦੇ ਨਾਲ ਲੜਨਾ ਪਿਆ |
# ਆਓ ਆਈਂ ਖਾਈਏ ਪੀਈਏ ਕਿਉਂਕਿ ਕੱਲ ਨੂੰ ਮਰਨਾ ਹੈ
ਪੌਲੁਸ ਮੁਲਾਂਕਣ ਕਰਦਾ ਹੈ ਕਿ ਜੇਕਰ ਮਰਨ ਤੋਂ ਬਾਅਦ ਕੋਈ ਜੀਵਨ ਨਹੀਂ ਹੈ, ਤਾਂ ਚੰਗਾ ਹੈ ਅਸੀਂ ਇਸ ਜੀਵਨ ਦਾ ਅਨੰਦ ਉਠਾਈਏ ਕਿਉਂਕਿ ਸਾਡਾ ਜੀਵਨ ਥੋੜੇ ਸਮੇਂ ਬਾਅਦ ਬਿਨ੍ਹਾਂ ਕਿਸੇ ਅੱਗੇ ਦੀ ਆਸ ਤੋਂ ਖਤਮ ਹੋ ਜਾਵੇਗਾ |