# ਜੋ ਆਗੂ ਯਰੂਸ਼ਲਮ ਵਿੱਚ ਸਨ ਉਹਨਾਂ ਨੇ ਪੌਲੁਸ ਦੀ ਸੇਵਕਾਈ ਲਈ ਕਿਸ ਤਰ੍ਹਾਂ ਪ੍ਰਵਾਨਗੀ ਦਿਖਾਈ ? ਉ: ਜੋ ਆਗੂ ਯਰੂਸ਼ਲਮ ਵਿੱਚ ਸਨ ਉਹਨਾਂ ਨੇ ਆਪਣੀ ਪ੍ਰਵਨਗੀ ਦਿਖਾਉਣ ਲਈ ਸਾਂਝ ਦੇ ਸੱਜੇ ਹੱਥ ਮਿਲਾਏ [2:9]