# ਵਿਸ਼ਵਾਸੀਆਂ ਨੂੰ ਆਪ ਬਦਲਾ ਕਿਉਂ ਨਹੀ ਲੈਣਾ ਚਾਹੀਦਾ ? ਵਿਸ਼ਵਾਸੀ ਆਪ ਬਦਲਾ ਨਾ ਲੈਣ ਕਿਉਂਕਿ ਬਦਲਾ ਲੈਣਾ ਪ੍ਰਭੂ ਦਾ ਕੰਮ ਹੈ [12:19] # ਵਿਸ਼ਵਾਸੀਆਂ ਨੂੰ ਬੁਰਾਈ ਉੱਤੇ ਕਿਵੇਂ ਜਿੱਤ ਪਾਉਣੀ ਚਾਹੀਦੀ ਹੈ ? ਵਿਸ਼ਵਾਸੀਆਂ ਨੂੰ ਬੁਰਾਈ ਉੱਤੇ ਭਲਾਈ ਨਾਲ ਜਿੱਤ ਪਾਉਣੀ ਚਾਹੀਦੀ ਹੈ [12:21]