# ਪਰਮੇਸ਼ੁਰ ਦੇ ਅੱਗੇ ਕੀ ਉੱਡ ਰਿਹਾ ਸੀ ? ਸੰਤਾਂ ਦੀਆਂ ਪ੍ਰਾਰਥਨਾਵਾਂ ਦਾ ਧੂੰਆਂ ਪਰਮੇਸ਼ੁਰ ਅੱਗੇ ਉੱਡ ਰਿਹਾ ਸੀ [8:4] # ਕੀ ਹੋਇਆ ਜਦੋਂ ਦੂਤ ਨੇ ਜਗਵੇਦੀ ਵਿਚੋ ਅੱਗ ਧਰਤੀ ਉੱਤੇ ਸੁੱਟ ਦਿੱਤੀ ? ਜਦੋ ਦੂਤ ਨੇ ਅੱਗ ਸੁੱਟੀ ਤਾਂ ਉੱਥੇ ਗਰਜ, ਅਵਾਜ਼ਾ, ਬਿਜਲੀ ਦੀਆਂ ਲਿਸ਼ਕਾ,ਅਤੇ ਭੂਚਾਲ ਆਇਆ [8:5]