# ਜਦੋਂ ਪਤਰਸ ਨੇ ਉਸ ਨੂੰ ਝਿੜਕਿਆ ਯਿਸੂ ਨੇ ਕੀ ਕਿਹਾ ? ਯਿਸੂ ਨੇ ਪਤਰਸ ਨੂੰ ਕਿਹਾ ਦੂਰ ਹੱਟ ਸ਼ੈਤਾਨ, ਤੈਨੂੰ ਪਰਮੇਸ਼ੁਰ ਦੇ ਕੰਮਾਂ ਦੀ ਪ੍ਰਵਾਹ ਨਹੀਂ ਪਰ ਮਨੁੱਖਾਂ ਦੇ ਕੰਮਾਂ ਦੀ ਪ੍ਰਵਾਹ ਹੈ [ 8:33] # ਯਿਸੂ ਨੇ ਕੀ ਕਿਹਾ ਜੋ ਕੋਈ ਉਸ ਦੇ ਪਿੱਛੇ ਚਲਣਾ ਚਾਹੇ ਉਸ ਨੂੰ ਕੀ ਕਰਨਾ ਚਾਹੀਦਾ ਹੈ ? ਯਿਸੂ ਨੇ ਕਿਹਾ ਜੋ ਕੋਈ ਉਸ ਦੇ ਮਗਰ ਚਲਣਾ ਚਾਹੇ ਆਪਣੇ ਆਪ ਦਾ ਇਨਕਾਰ ਕਰ ਕੇ ਆਪਣੀ ਸਲੀਬ ਨੂੰ ਚੁੱਕੇ [8:34]