# ਕੀ ਪੌਲੁਸ ਫਿਲੇਮੋਨ ਤੋਂ ਉਮੀਦ ਰੱਖਦਾ ਹੈ ਜੋ ਉਹ ਉਨੇਸਿਮੁਸ ਨੂੰ ਉਸ ਕੋਲ ਵਾਪਿਸ ਭੇਜੇਗਾ? ਹਾਂ, ਪੌਲੁਸ ਨੂੰ ਵਿਸ਼ਵਾਸ ਹੈ ਕਿ ਫਿਲੇਮੋਨ ਉਨੇਸਿਮੁਸ ਨੂੰ ਵਾਪਿਸ ਭੇਜੇਗਾ|[1:21] # ਜੇਕਰ ਪੌਲੁਸ ਕੈਦ ਵਿਚੋਂ ਛੁੱਟ ਜਾਂਦਾ ਹੈ ਤਾਂ ਉਹ ਕਿੱਥੇ ਆਵੇਗਾ? ਜੇਕਰ ਪੌਲੁਸ ਕੈਦ ਵਿਚੋਂ ਛੁੱਟ ਜਾਂਦਾ ਹੈ ਤਾਂ ਉਹ ਫਿਲੇਮੋਨ ਦੇ ਕੋਲ ਆਵੇਗਾ | [1:22]