# ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਕੀ ਨਾ ਕਰਨ ਦੇ ਲਈ ਕਿਹਾ ਕਿ ਦਿਨ ਤੁਹਾਡੇ ਉੱਤੇ ਅਚਾਨਕ ਆ ਪਵੇ ? ਉਸ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਬੁਰਾਈ ਨਾਲ ਨਾ ਭਰੋ,ਮਤਵਾਲੇ ਨਾ ਹੋ, ਅਤੇ ਜਿੰਦਗੀ ਦੀ ਚਿੰਤਾ ਨਾ ਕਰੋ [21:34]