# ਲੋਕਾਂ ਨੇ ਕਿਹੜੇ ਦੋ ਪ੍ਰਸ਼ਨ ਮੰਦਿਰ ਦੇ ਬਾਰੇ ਯਿਸੂ ਤੋਂ ਪੁੱਛੇ ? ਉਹਨਾਂ ਨੇ ਪੁੱਛਿਆ, ਇਹ ਗੱਲਾਂ ਕਦੋਂ ਹੋਣਗੀਆਂ ਅਤੇ ਇਹ ਹੋਣ ਦੇ ਕੀ ਚਿੰਨ੍ਹ ਹੋਵਣਗੇ [21:7] # ਯਿਸੂ ਨੇ ਚੇਤਾਵਨੀ ਦਿੱਤੀ, ਕਿ ਬਹੁਤ ਸਾਰੇ ਧੋਖੇਬਾਜ਼ ਆਉਣਗੇ, ਉਹ ਧੋਖੇਵਾਜ਼ ਕੀ ਆਖਣਗੇ ? ਉਹ ਆਖਣਗੇ ਮੈਂ ਉਹ ਹੀ ਹਾਂ ਅਤੇ ਸਮਾਂ ਨਜ਼ਦੀਕ ਹੈ [21:8]