# ਅੰਗੂਰੀ ਬਾਗ਼ ਦੇ ਮਾਲੀਆਂ ਨੇ ਕੀ ਕੀਤਾ ਜਦੋਂ ਪੁੱਤਰ ਅੰਗੂਰੀ ਬਾਗ਼ ਵਿੱਚ ਆਇਆ ? ਉਹਨਾਂ ਨੇ ਉਸ ਨੂੰ ਅੰਗੂਰੀ ਬਾਗ਼ ਦੇ ਵਿੱਚੋਂ ਬਾਹਰ ਕੱਢਿਆਂ ਅਤੇ ਉਸ ਨੂੰ ਮਾਰ ਦਿੱਤਾ [20:15] # ਅੰਗੂਰੀ ਬਾਗ਼ ਦਾ ਮਾਲਕ ਉਹਨਾਂ ਮਾਲੀਆਂ ਦੇ ਨਾਲ ਕੀ ਕਰੇਗਾ ? ਉਹ ਉਹਨਾਂ ਮਾਲੀਆਂ ਦਾ ਨਾਸ਼ ਕਰੇਗਾ ਅਤੇ ਅੰਗੂਰੀ ਬਾਗ਼ ਹੋਰਨਾ ਦੇ ਹੱਥਾਂ ਵਿੱਚ ਦੇਵੇਗਾ [20:16]