# ਯਿਸੂ ਦੇ ਬਾਰੇ ਲੋਕਾਂ ਨੇ ਕੀ ਆਖਿਆ ਜਦੋਂ ਉਸ ਨੇ ਵਿਧਵਾ ਦੇ ਪੁੱਤਰ ਨੂੰ ਮੁਰਦਿਆਂ ਵਿਚੋਂ ਜਿਉਂਦਾ ਕੀਤਾ ? ਉਹਨਾਂ ਨੇ ਆਖਿਆ ਕੋਈ ਵੱਡਾ ਨਬੀ ਉੱਠਿਆ ਹੈ ਅਤੇ ਪਰਮੇਸ਼ੁਰ ਨੇ ਆਪਣੇ ਲੋਕਾਂ ਦੇ ਉੱਤੇ ਨਿਗਾਹ ਕੀਤੀ ਹੈ[7:16]