# ਫਿਰ ਸੂਬੇਦਾਰ ਨੇ ਆਪਣੇ ਦੋਸਤ ਨੂੰ ਯਿਸੂ ਕੋਲ ਇਹ ਬੋਲਣ ਲਈ ਕਿਉਂ ਭੇਜਿਆ ਕਿ ਉਹ ਨੂੰ ਘਰ ਆਉਣ ਦੀ ਜਰੂਰਤ ਨਹੀਂ ਹੈ ? ਸੂਬੇਦਾਰ ਨੇ ਆਖਿਆ ਉਹ ਜੋਗ ਨਹੀਂ ਹੈ ਯਿਸੂ ਉਹ ਦੇ ਘਰ ਵਿੱਚ ਆਵੇ [7:6] # ਫਿਰ ਸੂਬੇਦਾਰ ਕਿਵੇਂ ਚਾਹੁੰਦਾ ਸੀ ਕਿ ਯਿਸੂ ਉਹ ਦੇ ਸੇਵਕ ਨੂੰ ਚੰਗਾ ਕਰੇ ? ਫਿਰ ਸੂਬੇਦਾਰ ਚਾਹੁੰਦਾ ਸੀ ਕਿ ਯਿਸੂ ਸੇਵਕ ਨੂੰ ਇੱਕ ਸ਼ਬਦ ਆਖ ਕੇ ਹੀ ਚੰਗਾ ਕਰ ਦੇਵੇ [7:7]