# ਪੌਲੁਸ ਦੇ ਕਹਿਣ ਅਨੁਸਾਰ ਕਿਸ ਤੋਂ ਕੋਈ ਵੀ ਧਰਮੀ ਨਹੀਂ ਠਹਿਰਾਇਆ ਜਾਂਦਾ? ਉ: ਪੌਲੁਸ ਨੇ ਕਿਹਾ ਕਿ ਕੋਈ ਵੀ ਸ਼ਰਾ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਜਾਂਦਾ [2:16] # ਪਰਮੇਸ਼ੁਰ ਦੇ ਸਾਹਮਣੇ ਇੱਕ ਮਨੁੱਖ ਕਿਵੇਂ ਧਰਮੀ ਠਹਿਰਾਇਆ ਜਾਂਦਾ ਹੈ? ਉ: ਪਰਮੇਸ਼ੁਰ ਦੇ ਸਾਹਮਣੇ ਮਨੁੱਖ ਮਸੀਹ ਯਿਸੂ ਤੇ ਵਿਸ਼ਵਾਸ ਕਰਨ ਤੋਂ ਧਰਮੀ ਠਹਿਰਾਇਆ ਜਾਂਦਾ ਹੈ [2:16]