pa_tq/MRK/14/12.md

5 lines
557 B
Markdown
Raw Normal View History

2017-08-29 21:30:11 +00:00
# ਚੇਲਿਆਂ ਨੇ ਪਸਾਹ ਦੀ ਰੋਟੀ ਖਾਣ ਲਈ ਜਗ੍ਹਾ ਕਿਵੇਂ ਲੱਭੀ?
ਯਿਸੂ ਨੇ ਉਹਨਾਂ ਨੂੰ ਆਖਿਆ, ਸ਼ਹਿਰ ਵਿੱਚ ਜਾਉ ਅਤੇ ਇੱਕ ਮਨੁੱਖ ਪਾਣੀ ਦਾ ਘੜਾ ਚੁੱਕੀ ਤੁਹਾਨੂੰ ਮਿਲੇਗਾ | ਉਸਦੇ ਮਗਰ ਤੁਰ ਪਓ, ਅਤੇ ਉਸਨੂੰ ਪੁੱਛੋ ਉਹ ਕਮਰਾ ਕਿੱਥੇ ਹੈ ਜਿੱਥੇ ਉਹ ਪਸਾਹ ਦੀ ਰੋਟੀ ਖਾਣਗੇ [14:12-14]