6 lines
866 B
Markdown
6 lines
866 B
Markdown
|
ਪ੍ਰਸ਼ਨ: ਸਦੂਮ, ਅਮੂਰਾਹ ਅਤੇ ਉਸ ਦੇ ਆਲੇ ਦੁਆਲੇ ਦੇ ਸ਼ਹਿਰਾਂ ਨੇ ਕੀ ਕੀਤਾ ?
|
||
|
ਉੱਤਰ: ਉਹਨਾਂ ਨੇ ਹਰਾਮਕਾਰੀ ਕੀਤੀ ਅਤੇ ਪਰਾਏ ਸਰੀਰ ਦੀਆਂ ਕਾਮਨਾਵਾਂ ਦੇ ਮਗਰ ਲੱਗੇ [1:7] |
|
||
|
ਪ੍ਰਸ਼ਨ: ਸਦੂਮ, ਅਮੂਰਾਹ ਅਤੇ ਉਸ ਦੇ ਆਲੇ ਦੁਆਲੇ ਦੇ ਸ਼ਹਿਰਾਂ ਵਾਂਗੂ ਦੋਸ਼ੀ ਅਤੇ ਕੁਧਰਮੀ ਮਨੁਖਾਂ ਨੇ ਕੀ ਕੀਤਾ ?
|
||
|
ਉੱਤਰ: ਉਹਨਾਂ ਨੇ ਸੁਪਨਿਆਂ ਵਿੱਚ, ਅਧਿਕਾਰ ਨੂੰ ਰੱਦ ਕਰਨ ਦੁਆਰਾ ਅਤੇ ਬੁਰੀਆਂ ਗੱਲਾਂ ਬੋਲਣ ਦੁਆਰਾ ਆਪਣੇ ਸ਼ਰੀਰ ਨੂੰ ਭ੍ਰਿਸ਼ਟ ਕੀਤਾ [1:8] |
|
||
|
|