pa_tq/LUK/20/37.md

5 lines
567 B
Markdown
Raw Permalink Normal View History

2017-08-29 21:30:11 +00:00
# ਯਿਸੂ ਨੇ ਪੁਰਾਣੇ ਨਿਯਮ ਦੀ ਕਿਹੜੀ ਕਹਾਣੀ ਮੁਰਦਿਆਂ ਦੇ ਜਿਉਂਦੇ ਹੋਣ ਨੂੰ ਸਾਬਤ ਕਰਨ ਲਈ ਸੁਣਾਈ ?
ਉਸ ਨੇ ਮੂਸਾ ਤੇ ਝਾੜੀ ਨਾਲ ਸਬੰਧਿਤ ਕਹਾਣੀ ਸੁਣਾਈ ਜਦ ਉਹ ਪ੍ਰਭੂ ਨੂੰ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ, ਅਤੇ ਯਾਕੂਬ ਦਾ ਪਰਮੇਸ਼ੁਰ ਆਖ ਕੇ ਬੁਲਾਉਂਦਾ ਹੈ [20:37]