pa_tq/HEB/04/03.md

8 lines
1.0 KiB
Markdown
Raw Permalink Normal View History

2017-08-29 21:30:11 +00:00
# ਉਹ ਕਿਹੜੇ ਹਨ ਜਿਹੜੇ ਪਰਮੇਸ਼ੁਰ ਦੇ ਆਰਾਮ ਵਿੱਚ ਦਾਖ਼ਲ ਹੁੰਦੇ ਹਨ ?
ਉ: ਜਿਹੜੇ ਖੁਸ਼ਖ਼ਬਰੀ ਨੂੰ ਸੁਣਦੇ ਹਨ ਅਤੇ ਉਸ ਤੇ ਵਿਸ਼ਵਾਸ ਕਰਦੇ ਹਨ ਉਹ ਪਰਮੇਸ਼ੁਰ ਦੇ ਆਰਾਮ ਵਿੱਚ ਦਾਖ਼ਲ ਹੁੰਦੇ ਹਨ [4:2-3]
# ਪਰਮੇਸ਼ੁਰ ਨੇ ਆਪਣੇ ਰਚਨਾ ਦੇ ਕੰਮਾਂ ਨੂੰ ਕਦੋਂ ਪੂਰਾ ਕੀਤਾ ਅਤੇ ਆਰਾਮ ਕੀਤਾ ?
ਉ: ਪਰਮੇਸ਼ੁਰ ਨੇ ਆਪਣੇ ਰਚਨਾ ਦੇ ਕੰਮ ਨੂੰ ਜਗਤ ਦੀ ਸ਼ੁਰੁਆਤ ਵਿੱਚ ਖਤਮ ਕੀਤਾ ਅਤੇ ਸੱਤਵੇਂ ਦਿਨ ਆਰਾਮ ਕੀਤਾ [4:3-4]
# ਪਰਮੇਸ਼ੁਰ ਨੇ ਇਸਰਾਏਲੀਆਂ ਅਤੇ ਆਪਣੇ ਆਰਾਮ ਬਾਰੇ ਕੀ ਕਿਹਾ ?
ਉ: ਪਰਮੇਸ਼ੁਰ ਨੇ ਕਿਹਾ ਕਿ ਇਸਰਾਏਲੀ ਉਸਦੇ ਆਰਾਮ ਵਿੱਚ ਨਹੀਂ ਵੜਨਗੇ [4:5]